ਦ੍ਰੋਪਦੀ ਮੁਰਮੂ ਦੇ ਜੀਵਨ ਬਾਰੇ ਗੱਲ ਕਰੀਏ ਤਾਂ ਓਡੀਸ਼ਾ ਵਿੱਚ ਸਿੰਚਾਈ ਅਤੇ ਬਿਜਲੀ ਵਿਭਾਗ ਵਿੱਚ ਜੂਨੀਅਰ ਸਹਾਇਕ ਬਣਨ ਤੋਂ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦ ਹੋਣ ਤੱਕ ਦਾ ਸਫ਼ਰ ਆਦਿਵਾਸੀ ਆਗੂ ਮੁਰਮੂ ਲਈ ਲੰਬਾ ਅਤੇ ਔਖਾ ਰਿਹਾ ਹੈ। ਐਨਡੀਏ ਉਮੀਦਵਾਰ ਮੁਰਮੂ ਦਾ ਜਨਮ 20 ਜੂਨ 1958 ਨੂੰ ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ ਹੋਇਆ ਸੀ। ਦ੍ਰੋਪਦੀ ਮੁਰਮੂ ਸਰਵੋਤਮ ਵਿਧਾਇਕ ਲਈ ਨੀਲਕੰਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।#Draupdi Murmu #India new President # bjp win